ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਭੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) ਅਤੇ ਪਿੰਡ ਠੀਕਰੀਵਾਲ ਕੰਟੋਨਮੈਂਟ ਜੋਨ ਘੋਸ਼ਿਤ

ਗੁਰਦਾਸਪੁਰ, 21 ਮਈ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਧਾਰਾ 144 ਤਹਿਤ ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਭੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) (ਇਹ ਚਾਰੇ ਸਬ ਡਵੀਜ਼ਨ ਬਟਾਲਾ ਵਿਚ) ਅਤੇ ਪਿੰਡ ਠੀਕਰੀਵਾਲ (ਸਬ ਡਵੀਜ਼ਨ ਗੁਰਦਾਸਪੁਰ ਵਿਚ) ਨੂੰ ਇਹਤਿਆਤ ਵਜੋਂ ਕੋਰੋਨਾ ਵਾਇਰਸ ਤੋਂ ਬਚਾਅ ਤੇ ਇਸ ਦੇ ਪ੍ਰਭਾਵ ਨੂੰ ਰੋਕਣ ਦੇ ਮੰਤਵ ਨਾਲ … Continue reading ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਭੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) ਅਤੇ ਪਿੰਡ ਠੀਕਰੀਵਾਲ ਕੰਟੋਨਮੈਂਟ ਜੋਨ ਘੋਸ਼ਿਤ